Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siraṫʰ⒤. ਸ੍ਰਿਸ਼ਟੀ। universe, cosmos. ਉਦਾਹਰਨ: ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ Japujee, Guru Nanak Dev, 6:2 (P: 2).
|
SGGS Gurmukhi-English Dictionary |
[P. n.] (form Sarishti) creation, the world
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਿਰਠ, ਸਿਰਠੀ) ਸੰ. सृष्टि- ਸ੍ਰਿਸ਼੍ਟਿ. ਨਾਮ/n. ਰਚਨਾ. ਬਨਾਵਟ। 2. ਜਗਤ. ਸੰਸਾਰ. ਇਹ ਪਦ ਭੀ ਸ੍ਰਿਜ ਧਾਤੁ ਤੋਂ ਬਣਿਆ ਹੈ. “ਜੇਤੀ ਸਿਰਠਿ ਉਪਾਈ ਵੇਖਾ.” (ਜਪੁ) “ਜਾ ਕਰਤਾ ਸਿਰਠੀ ਕਉ ਸਾਜੇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|