Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sir-haanaa. ਸਿਰ ਦਾ ਸਹਾਰਾ, ਤਕੀਆ। pillow, headrest. ‘ ਉਦਾਹਰਨ: ਸਿਰਹਾਨਾ ਅਵਰ ਤੁਲਾਈ ॥ Raga Sorath, Kabir, 11, 3:2 (P: 656).
|
Mahan Kosh Encyclopedia |
ਸੰ. ਸ਼ਿਰੋਧਾਨ. ਨਾਮ/n. ਸਿਰ ਦਾ ਸਹਾਰਾ. ਤਕੀਆ. ਸਿਰ੍ਹਾਨਾ. “ਸਿਰਹਾਨਾ ਅਵਰ ਤੁਲਾਈ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|