Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siraaḋʰ. ਪਿਤਰਾਂ ਵਾਸਤੇ ਸ਼ਰਧਾ ਨਾਲ ਕੀਤਾ ਅੰਨ ਵਸਤਰਾਂ ਦਾ ਦਾਨ ਜੋ ਹਿੰਦੂਮਤ ਅਨੁਸਾਰ ਹਰ ਸਾਲ ਨਿਸਚਿਤ ਦਿਨ ਕੀਤਾ ਜਾਂਦਾ ਹੈ। to hold feast in the honour of the dead elders. ਉਦਾਹਰਨ: ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ ॥ Raga Gaurhee, Kabir, 45, 1:1 (P: 332).
|
SGGS Gurmukhi-English Dictionary |
‘Sharadh’ a Hindu tradition of inviting Brahmin priest and offering him feast in the honor of the dead elders in the month of Asu (of Bikrami callender).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਾਧ. “ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਿਰਾਧ ਕਰਾਹੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|