Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siræ. 1. ਸਿਰ/ਸੀਸ ਉਤੇ। 2. ਬੰਨ੍ਹੇ, ਟਿਕਾਣੇ, ਸਿਰੇ। 3. ਦੂਜੇ ਪਾਸੇ। 1. over the head. 2. goal, otherside. 3. oltherside. ਉਦਾਹਰਨਾ: 1. ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ Raga Maajh 1, Vaar 9ਸ, 1, 3:2 (P: 142). 2. ਤਿਸੁ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨਾ ਲਾਵਣਾ ॥ Raga Maaroo 5, Solhaa 14, 8:3 (P: 1086). 3. ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥ Raga Parbhaatee 1, 2, 2:2 (P: 1328).
|
SGGS Gurmukhi-English Dictionary |
1. relating to head. 2. end, goal. 3. other side of the scale.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|