Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Silaa. ਪਥਰ, ਚਟਾਨ। stone, Shivlingam stone. ਉਦਾਹਰਨ: ਜੇ ਓਹੁ ਦੁਆਦਸ ਸਿਲਾ ਪੂਜਾਵੈ ॥ Raga Gond Ravidas, 2, 1:2 (P: 875).
|
SGGS Gurmukhi-English Dictionary |
[Var.] From Sila
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. consequence; reward, recompense, requital. (2) n.m. ear of wheat dropped or left in the field after harvesting.
|
Mahan Kosh Encyclopedia |
ਸੰ. शिल. ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ- ਸਿਲ। 2. ਸ਼ਿਲਾ. ਨਾਮ/n. ਪੱਥਰ. ਵੱਟਾ. “ਪੂਜਿ ਸਿਲਾ ਤੀਰਥ ਬਨਵਾਸਾ.” (ਧਨਾ ਅ: ਮਃ ੧) 3. ਸ਼ਸਤ੍ਰ. ਦੇਖੋ- ਸਿਲਹ. “ਇੱਕ ਸਵਾਰਨ ਸਿਲਾ ਸੰਜੋਆ.” (ਭਾਗੁ) “ਸਬੈ ਸੂਰ ਲੈਕੈ ਸਿਲਾ ਸਾਜ ਸਜ੍ਯੋ.” (ਵਿਚਿਤ੍ਰ) 4. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। 5. ਮਿਲਾਪ. ਜੋੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|