Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺgaar. ਆਭੂਸ਼ਨ, ਗਹਿਣੇ, ਸ਼ੋਭਾ ਵਧਾਉਣ ਦੇ ਸਾਧਨ। ornamentation, decoration. ਉਦਾਹਰਨ: ਸਭ ਸਿੰਗਾਰ ਬਣੇ ਤਿਸੁ ਗਿਆਨੇ ॥ Raga Maajh 5, 11, 3:2 (P: 97).
|
Mahan Kosh Encyclopedia |
ਸੰ. शृङ्गार. ਸ਼੍ਰਿੰਗਾਰ. ਨਾਮ/n. ਸ਼ੋਭਾ ਵਧਾਉਣ ਦਾ ਸਾਮਾਨ। 2. ਗਹਿਣਾ. ਭੂਸ਼ਣ। 3. ਕਾਵ੍ਯ ਅਨੁਸਾਰ ਪਹਿਲਾ ਰਸ, ਜੋ ਕਾਮ ਦੀ ਸ਼੍ਰਿੰਗ (ਉਮੰਗ) ਨੂੰ ਦੇਣ ਵਾਲਾ ਹੈ. ਦੇਖੋ- ਰਸ ੯. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|