Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺgee. ਜੋਗੀਆਂ ਦੀ ਤੁਰੀ ਜੋ ਸਿੰਗ ਦੀ ਬਣੀ ਹੁੰਦੀ ਹੈ (ਇਕ ਵਾਯੂ ਨਾਲ ਵੱਜਣ ਵਾਲਾ ਸਾਜ਼)। horn, musical instrument. ਉਦਾਹਰਨ: ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ Raga Gaurhee 5, 132, 4:1 (P: 208).
|
SGGS Gurmukhi-English Dictionary |
horn (of Yogis).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. A hollow horn or cone used as blood purifier or for treating muscle contraction, cupping glass; yogis' horn, a kind of trumpet.
|
Mahan Kosh Encyclopedia |
ਵਿ. ਸਿੰਗੀ (ਸ਼੍ਰਿੰਗ) ਰੱਖਣ ਵਾਲਾ। 2. ਸਿੰਗ ਦਾ ਬਣਿਆ ਹੋਇਆ। 3. ਨਾਮ/n. ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. “ਸਿੰਗੀ ਅਨਹਤ ਬਾਨੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|