Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺgʰaaṫaa. ਸ਼ੇਰ ਨੂੰ ਖਾਣ ਵਾਲਾ (ਮਹਾਨਕੋਸ਼); ਸ਼ੇਰ (ਸ਼ਬਦਾਰਥ, ਦਰਪਣ)। lion, tiger. ਉਦਾਹਰਨ: ਬੰਤਰ ਚੀਤੇ ਅਰੁ ਸਿੰਘਾਤਾ ॥ Raga Bhairo, Kabir, 13, 4:2 (P: 1160).
|
Mahan Kosh Encyclopedia |
ਸੰ. सिंहातृ- ਸਿੰਹਾਤ੍ਰਿ. ਸ਼ੇਰ ਨੂੰ ਖਾਣ ਵਾਲਾ. ਦੇਖੋ- ਸ਼ਰਭ. “ਬੰਤਰ ਚੀਤੇ ਅਰੁ ਸਿੰਘਾਤਾ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|