Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺṇyi-aa. ਸ਼ਰਾਬ ਅਥਵਾ ਅਰਕ ਕਢਣ ਵਾਲੀ ਭਠੀ ਦੇ ਬਰਤਨ ਦੇ ਅੰਦਰ ਖਿਚਣ ਵਾਲੀ ਨਾੜੀ, ਇੜਾ। sucking pipe of liquor extraction utencil, viz., Erha duct/vein. ਉਦਾਹਰਨ: ਭਾਠੀ ਗਗਨੁ ਸਿੰਙਿਆ ਅਰੁ ਚੁਙਿਆ ਕਨਕ ਕਲਸੁ ਇਕੁ ਪਾਇਆ ॥ Raga Sireeraag, Kabir, 3, 2:1 (P: 92).
|
Mahan Kosh Encyclopedia |
ਸੰ. सिंहा- ਸਿੰਹਾ. ਨਾਮ/n. ਨਾੜੀ. ਰਗ। 2. ਭਾਵ- ਇੜਾ ਸ੍ਵਰ. “ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ.” (ਸ੍ਰੀ ਕਬੀਰ) ਦੇਖੋ- ਚੁੰਙਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|