Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṇy. ਸਿੰਗ। horn. ਉਦਾਹਰਨ: ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ Raga Gaurhee 5, Asatpadee 7, 4:1 (P: 239).
|
SGGS Gurmukhi-English Dictionary |
horn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ਼੍ਰਿੰਗ. ਸਿੰਗ. ਸੀਂਗ. “ਬਿਨੁ ਸਿਮਰਨ ਜੈਸੇ ਸੀਙ ਛਤਾਰਾ.” (ਗਉ ਅ: ਮਃ ੫) ਮੀਢੇ ਦੇ ਸਿੰਙਾਂ ਵਾਂਙ ਕੇਵਲ ਦੂਜੇ ਦਾ ਸਿਰ ਭੰਨਣ ਅਤੇ ਆਪ ਦੁਖ ਪਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|