| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Seeṫal⒰. 1. ਠੰਢਾ, ਸ਼ਾਂਤ (‘ਮਹਾਨਕੋਸ਼’ ਇਹ ‘ਸੀਤਲੁ ਦੇ ਅਰਥ ਸੇਚਿਤ ਜਲ’ ਅਥਵਾ ‘ਜਲ ਸੇਚਿਤ’ ਦਾ ਸੰਖੇਪ ਮੰਨਦਾ ਹੈ)। 2. ਆਰਾਮ ਵਾਲਾ, ਸ਼ਾਂਤ। 1. cool, calm. 2. calm, without strom, pacific. ਉਦਾਹਰਨਾ:
 1.  ਸੀਤਲੁ ਭਏ ਕੀਨੀ ਪ੍ਰਭੁ ਦਾਤਿ ॥ Raga Gaurhee 5, 128, 1:2 (P: 191).
 ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥ Raga Sireeraag 3, 55, 1:4 (P: 35).
 ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥ Raga Maaroo 3, 5, 1:1 (P: 994).
 2.  ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥ Raga Malaar 1, Asatpadee 4, 1:3 (P: 1275).
 | 
 
 | SGGS Gurmukhi-English Dictionary |  | cool, calm, peaceful. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਸੀਤਲ. “ਸੀਤਲੁ ਥੀਵੈ ਨਾਨਕਾ! ਜਪੰਦੜੋ ਹਰਿਨਾਮੁ.” (ਵਾਰ ਜੈਤ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |