Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-asaṫ⒤. ਅਸ਼ੀਰਵਾਦ, ਕਲਿਆਣ ਹੋਵੇ (‘ਨਿਰਣੈ’ ਇਸ ਦੇ ਅਰਥ ‘ਕਲਿਆਣ ਸਰੂਪ’ ਕਰਦਾ ਹੈ); ਨਮਸਕਾਰ ਹੈ। benediction; obseisance, offering reverence. ਉਦਾਹਰਨ: ਸੁਅਸਤਿ ਆਥਿ ਬਾਣੀ ਬਰਮਾਉ ॥ Japujee, Guru Nanak Dev, 21:7 (P: 4). ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ (ਕਲਿਆਣ ਹੋਵੇ). Raga Aaasaa 1, Vaar 8ਸ, 1, 1:8 (P: 467).
|
SGGS Gurmukhi-English Dictionary |
reverence, hail to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਅਸਤ) ਸੰ. स्वस्ति- ਸ੍ਵਸ੍ਤਿ. ਵ੍ਯ. ਕੁਸ਼ਲ (ਮੰਗਲ) ਬੋਧਕ। 2. ਆਸ਼ੀਰਵਾਦ. “ਤਿਸੁ ਜੋ ਹਾਰੀ ਸੁਅਸਤਿ ਤਿਸੁ.” (ਵਾਰ ਆਸਾ) 3. ਅੰਗੀਕਾਰ ਬੋਧਕ. ਹਾਂ. ਠੀਕ। 4. ਓਅੰਕਾਰ ਦੀ ਧੁਨਿ. ਦੇਖੋ- ਆਥਿ ੯. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|