Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aan. ਕੁਤਾ, ਭਾਵ ਅਕ੍ਰਿਤਘਨ/ਨੀਵਾਂ ਮਨੁੱਖ, ਲੋਭ ਰੂਪੀ ਕੁੱਤਾ, ਬੇਸਮਝ ਮਨੁੱਖ। dog, canine; ungratefulman, man of low breeding, foolish. ਉਦਾਹਰਨ: ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥ (ਅਕ੍ਰਿਤਘਨ/ਨੀਵਾਂ ਮਨੁੱਖ). Raga Gaurhee 5, 145, 3:1 (P: 195). ਸਭ ਬਿਧਿ ਖੋਈ ਲੋਭਿ ਸੁਆਨ ॥ (ਲੋਭ ਰੂਪੀ ਕੁੱਤੇ ਨੇ). Raga Aaasaa 5, 12, 2:4 (P: 374). ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ ॥ (ਬੇਸਮਝ ਮਨੁੱਖ). Raga Aaasaa, Kabir, 20, 1:1 (P: 481).
|
SGGS Gurmukhi-English Dictionary |
dog; of dog; like dog (i.e., ungrateful, bad).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਵਾਨ. ਨਾਮ/n. ਕੁੱਤਾ. “ਸੁਆਨਪੂਛ ਜਿਉ ਹੋਇ ਨ ਸੂਧੋ.” (ਦੇਵ ਮਃ ੯) “ਅਪਨਾਆਪੁ ਤੂ ਕਬਹੁ ਨ ਛੋਡਸਿ ਸੁਆਨਪੂਛਿ ਜਿਉ ਰੇ.” (ਮਾਰੂ ਮਃ ੧) 2. ਸੰ. ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸ ਦੀ, ਹੰਸ. ਦੇਖੋ- ਸਵਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|