Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aarathee. 1. ਮਤਲਬੀ, ਖੁਦਗਰਜ਼। 2. ਰਥਵਾਨ। 1. selfish, self-seeking. 2. charioteer, coachman. ਉਦਾਹਰਨਾ: 1. ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ Raga Sorath 4, Vaar 3, Salok, 3, 2:4 (P: 643). 2. ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥ Raga Dhanaasaree, Trilochan, 1, 2:1 (P: 695).
|
SGGS Gurmukhi-English Dictionary |
1. selfish motives. 2. charioteer, coachman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. स्वार्थिन्- ਸ੍ਵਾਰਥੀ. ਵਿ. ਖ਼ੁਦਗ਼ਰਜ਼. ਆਪਣਾ ਪ੍ਰਯੋਜਨ ਸਿੱਧ ਕਰਨ ਵਾਲਾ. ਮਤਲਬੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|