Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aali-o. ਸੁਨਖੀ। beauteous. ਉਦਾਹਰਨ: ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰ ॥ Raga Sireeraag 4, Vaar 16ਸ, 3, 1:7 (P: 89).
|
SGGS Gurmukhi-English Dictionary |
beauteous, beautiful, handsome.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਆਲਿਉ, ਸੁਆਲਿਹੁ) ਸੰ. ਸੁ-ਆਲਯ. ਵਿ. ਸੁੰਦਰਤਾ ਦਾ ਘਰ. ਸ਼ੋਭਾ ਦਾ ਘਰ। 2. ਉੱਤਮਤਾ ਦਾ ਨਿਵਾਸ. ਸ਼੍ਰੇਸ਼੍ਠ. “ਕੇਤਾ ਤਾਣ ਸੁਆਲਿਹੁ ਰੂਪ.” (ਜਪੁ) “ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ.” (ਵਾਰ ਆਸਾ) “ਤੇਰੀ ਸਿਫਤ ਸੁਆਲਿਓ ਸਰੂਪ ਹੈ.” (ਮਃ ੪ ਵਾਰ ਗਉ ੧) “ਕਾਇਆ ਕਾਮਣਿ ਅਤਿ ਸੁਆਲਿਓ.” (ਸੂਹੀ ਮਃ ੩) 3. ਨਾਮ/n. ਸ਼ੋਭਾ. ਸੁੰਦਰਤਾ. “ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ?” (ਸ੍ਰੀ ਮਃ ੧) 4. ਜਨਮਸਾਖੀ ਵਿੱਚ ਲੇਖ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦਾ ਨਾਉਂ ਸੁਆਲਿਉ ਰੱਖਿਆ. ਦੇਖੋ- ਨਾਨਕ ਪ੍ਰਕਾਸ਼ ਉੱਤਰਾਰਧ ਅ: ੧੧। 5. ਵਿ. ਸ਼ਲਾਘਾ ਯੋਗ. ਤਅ਼ਰੀਫ਼ ਲਾਇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|