Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aavgeer. ਸੁਆਰਥੀ, ਮਤਲਬੀ (‘ਮਹਾਨਕੋਸ਼’ ਇਸ ਨੂੰ ਫਾਰਸੀ ਸ਼ਬਦ ਤੋਂ ਵਿਉਂਤਪਤ ਮੰਨ ਕੇ ਇਸ ਦੇ ਅਰਥ ਕਰਦਾ ਹੈ ‘ਖਾਲਿਸ ਸਿਕੇ’)। selfish; pure coins. ਉਦਾਹਰਨ: ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ Raga Gaurhee 4, Vaar 7ਸ, 4, 1:5 (P: 303).
|
SGGS Gurmukhi-English Dictionary |
selfish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
{370} ਫ਼ਾ. [ساوگِیر] ਸਾਵਗੀਰ. ਖਾਲਿਸ ਸ੍ਵਰਣ ਰੱਖਣ ਵਾਲੇ. ਭਾਵ- ਖਾਲਿਸ ਸਿੱਕੇ. ਦੇਖੋ- ਸੁਆਵ 2. “ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ, ਸੁਆਵਗੀਰ ਸਭਿ ਉਘੜਿਆਏ.” (ਮਃ ੪ ਵਾਰ ਗਉ ੧) ਖੋਟਿਆਂ ਵਿੱਚੋਂ ਖਰੇ ਪਰਖੇ ਗਏ. Footnotes: {370} ਸੁ-ਆਵਗੀਰ ਅਸ਼ੁੱਧ ਪਾਠ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|