Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aavṛaa. ਸੁਆਦ (‘ਗੁਰ ਗਿਰਾਰਥ ਕੋਸ਼’ ਇਸ ਦੇ ਅਰਥ ‘ਪ੍ਰਯੋਜਨ’, ‘ਮਹਾਨਕੋਸ਼’ ਖੁਦਗਰਜ਼ੀ ਅਤੇ ‘ਦਰਪਣ’ ‘ਕੋਝਾ ਸੁਆਦ’ ਕਰਦਾ ਹੈ)। relish, tastes. ਉਦਾਹਰਨ: ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥ Raga Raamkalee 5, Vaar 6ਸ, 5, 2:5 (P: 959).
|
SGGS Gurmukhi-English Dictionary |
tastes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ੍ਵਾਰਥ. ਖ਼ੁਦ ਗ਼ਰਜ਼ੀ. “ਛਡਿਆ ਮਾਇਆ ਸੁਆਵੜਾ.” (ਵਾਰ ਰਾਮ ੨ ਮਃ ੫) 2. ਰਸ. ਸ੍ਵਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|