Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suk⒤. 1. ਖੁਸ਼ਕ, ਬੇਨਮ। 2. ਸੁਕਦੇਵ, ਬਿਆਸ ਰਿਖੀ ਦਾ ਪੁੱਤਰ ਤੇ ਜਨਕ ਦਾ ਚੇਲਾ ਸੁਕਦੇਵ ਜੋ ਮਹਾ ਗਿਆਨੀ ਸੀ। 3. ਖਤਮ ਹੋ ਗਏ। 1. dried up. 2. Sukhdevson of Bias Rishi and student of Janak. 3. withered away. ਉਦਾਹਰਨਾ: 1. ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾਂ ਛਾਉਂ ॥ Raga Sireeraag 3, Asatpadee 20, 4:1 (P: 66). 2. ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥ Raga Tukhaaree 4, Chhant 4, 6:3 (P: 1117). 3. ਫਰੀਦਾ ਕਿਂਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥ Salok, Farid, 34:2 (P: 1379).
|
SGGS Gurmukhi-English Dictionary |
1. (Hindu mythology) the Rishi Sukhdev, son of Vyas Rishi and student of Janak. 2. withered away, dried up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|