Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukriṫ⒰. 1. ਸ਼ੁਕਰਵਾਰ। 2. ਸ਼ੁਭ ਕੰਮ। 3. ਚੰਗੀ ਕਰਨੀ, ਭਲਾਈ। 4. ਸੁਖ (ਭਾਵ)। 1. Friday. 2. good deed. 3. virtueous deed, sublime deed. 4. happiness, comfort (suggestive meaning). ਉਦਾਹਰਨਾ: 1. ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ Raga Gaurhee, Kabir, Vaar, 6:1 (P: 344). 2. ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥ Raga Gaurhee 1, 13, 1:2 (P: 154). 3. ਸੁਕ੍ਰਿਤੁ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ (ਨੇਕੀ ਵਾਲੀ ਬੁੱਧੀ ਦਾ). Raga Aaasaa, Naamdev, 1, 3:2 (P: 485). ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ Raga Aaasaa 1, Vaar 7:2 (P: 467). 4. ਦੁਕ੍ਰਿਤੁ ਸੁਕ੍ਰਿਤੁ ਧਾਰੋ ਕਰਮੁ ਰੀ ॥ (ਦੁਖ ਸੁਖ ਤੇਰੇ ਕਰਮਾਂ ਦਾ ਫਲ ਹੈ). Raga Dhanaasaree, Trilochan, 1, 1:2 (P: 695).
|
SGGS Gurmukhi-English Dictionary |
virtuous/good (deeds).
SGGS Gurmukhi-English Data provided by
Harjinder Singh Gill, Santa Monica, CA, USA.
|
|