Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰėh. 1. ਆਸਾਨੀ/ਸੌਖ ਨਾਲ। 2. ਸੁਖ/ਆਨੰਦ ਦਾ। 1. with ease. 2. peace, bliss. ਉਦਾਹਰਨਾ: 1. ਸਿਮਰਿ ਸੁਆਮੀ ਸੁਖਹ ਗਾਮੀ ਇਛ੍ਰ ਸਗਲੀ ਪੁੰਨੀਆ ॥ (ਜਿਸ ਪਾਸ ਆਸਾਨੀ ਨਾਲ ਪਹੁੰਚ ਜਾਈਦਾ ਹੈ). Raga Sireeraag 5, Chhant 2, 4:3 (P: 80). 2. ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥ Raga Gaurhee 5, Chhant 1, 2:5 (P: 247). ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ Raga Dhanaasaree 5, Chhant 1, 2:3 (P: 691). ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥ (ਸੁੱਖਾਂ ਦਾ ਇਕੱਠ, ਸਾਰੇ ਸੁੱਖ). Raga Bilaaval 5, Chhant 1, 3:2 (P: 846).
|
|