Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰæ. 1. ਸੁਖ ਦੀ ਆਸ ਰਖਣ ਨਾਲ, ਸੁੱਖ ਮੰਗਣ ਵਾਲੇ ਨੂੰ। 2. ਸੁਖ ਆਰਾਮ। 3. ਸਦੀਵੀ ਸੁਖ। 1. in the wake of happiness. 2. peace. 3. everlasting peace. ਉਦਾਹਰਨਾ: 1. ਸੁਖੈ ਕਉ ਦੁਖੁ ਅਗਲਾ ਮਨਮੁਖਿ ਬੁਝ ਨ ਹੋਇ ॥ Raga Sireeraag 1, Asatpadee 7, 5:2 (P: 57). 2. ਨਾਨਕ ਐਥੇ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥ (ਸੁਖ ਵਿਚ). Raga Bihaagarhaa 4, Vaar 15, Salok, 3, 2:6 (P: 554). 3. ਸੁਖੈ ਏਹੁ ਬਿਬੇਕ ਹੈ ਅੰਤਰੁ ਨਿਰਮਲੁ ਹੋਇ ॥ (ਸੁਖਦਾ). Raga Raamkalee 3, Vaar 7ਸ, 3, 3:2 (P: 947).
|
SGGS Gurmukhi-English Dictionary |
of/in/the peace and comforts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੁਖ ਵਿੱਚ। 2. ਸੁਖ ਦਾ. “ਸੁਖੈ ਏਹੁ ਬਿਬੇਕੁ ਹੈ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|