Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugi-aanaa. 1. ਉਤਮ ਗਿਆਨ। 2. ਉਤਮ/ਸ੍ਰੇਸ਼ਟ ਗਿਆਨਵਾਨ/ਗਿਆਨੀ। 1. spiritual wisdom, supreme knowledge. 2. spiritual scholar, sage. ਉਦਾਹਰਨਾ: 1. ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥ Raga Soohee 5, Chhant 6, 2:3 (P: 781). 2. ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ Raga Gaurhee 5, Chhant 2, 3:5 (P: 248).
|
SGGS Gurmukhi-English Dictionary |
person of sublime/spiritual wisdom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਗਿਆਨੀ) ਵਿ. ਉੱਤਮ ਗ੍ਯਾਨ ਦੇ ਧਾਰਨ ਵਾਲਾ. ਆਤਮਗ੍ਯਾਨੀ। 2. ਯਥਾਰਥ ਗ੍ਯਾਨੀ. “ਸੋਈ ਸੁਗਿਆਨਾ, ਸੋ ਪਰਧਾਨਾ.” (ਆਸਾ ਛੰਤ ਮਃ ੫) “ਜੋ ਇਸੁ ਮਾਰੇ ਸੋਈ ਸੁਗਿਆਨੀ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|