Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugi-aanee. ਸ੍ਰੇਸ਼ਟ ਗਿਆਨ ਵਾਲਾ। spiritual scholar, sage. ਉਦਾਹਰਨ: ਜੋ ਇਸੁ ਮਾਰੇ ਸੋਈ ਸੁਗਿਆਨੀ ॥ Raga Gaurhee 5, Asatpadee 5, 5:3 (P: 238).
|
Mahan Kosh Encyclopedia |
(ਸੁਗਿਆਨਾ) ਵਿ. ਉੱਤਮ ਗ੍ਯਾਨ ਦੇ ਧਾਰਨ ਵਾਲਾ. ਆਤਮਗ੍ਯਾਨੀ। 2. ਯਥਾਰਥ ਗ੍ਯਾਨੀ. “ਸੋਈ ਸੁਗਿਆਨਾ, ਸੋ ਪਰਧਾਨਾ.” (ਆਸਾ ਛੰਤ ਮਃ ੫) “ਜੋ ਇਸੁ ਮਾਰੇ ਸੋਈ ਸੁਗਿਆਨੀ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|