Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugʰaṛ. ਸਿਆਣਾ, ਸੁਚਜਾ । wise, accomplished. ਉਦਾਹਰਨ: ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥ Raga Gaurhee 4, 65, 2:3 (P: 173).
|
SGGS Gurmukhi-English Dictionary |
skillful, wise, accomplished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. well-trained, clever, competent, dexterous, skilful adroit, accomplished.
|
Mahan Kosh Encyclopedia |
ਸੰ. ਸੁਘਟਿਤ. ਵਿ. ਅੱਛੀ ਘਾੜਤ ਦਾ. ਸੁਡੌਲ. “ਆਗਿਆਕਾਰੀ ਸੁਘੜ ਸਰੂਪ.” (ਆਸਾ ਮਃ ੫) 2. ਚੰਗੀ ਟਕਸਾਲ ਵਿੱਚ ਘੜਿਆ ਹੋਇਆ. ਚਤੁਰ. ਸਿਆਣਾ। 3. ਨਾਮ/n. ਪੰਜਵੇਂ ਸਤਿਗੁਰੂ ਜੀ ਦਾ ਇੱਕ ਪ੍ਰੇਮੀ ਸਿੱਖ। 4. ਸੂਹੜ ਗੋਤ ਵਾਸਤੇ ਭੀ ਸੁਘੜ ਸ਼ਬਦ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|