Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Such. 1. ਪਵਿੱਤਰਤਾ। 2. ਜੂਠ ਦੇ ਉਲਟ। 3. ਸੁਚੀ (ਪਵਿੱਤਰ) ਰਹਿਣੀ (ਭਾਵ)। 1. piety. 2. purity. 3. inner purity. ਉਦਾਹਰਨਾ: 1. ਨਾ ਹਮ ਕਰਮ ਨਾ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥ Raga Gaurhee 5, Asatpadee 14, 4:1 (P: 241). 2. ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥ Raga Gaurhee Ravidas, Asatpadee 1, 4:2 (P: 346). 3. ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥ Raga Raamkalee 1, Asatpadee 1, 6:2 (P: 903).
|
SGGS Gurmukhi-English Dictionary |
[P. n.] Purity
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. शुच्- ਸ਼ੁਚ੍. ਧਾ. ਸ਼ੋਕ ਕਰਨਾ. ਸਨਾਨ ਕਰਨਾ. ਸ਼ੁੱਧ ਹੋਣਾ। 2. ਨਾਮ/n. ਉੱਜਲਤਾ। 3. ਸ਼ੋਕ. ਰੰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|