Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujaakʰaa. 1. ਚੰਗੀ ਨਜ਼ਰ/ਅੱਖਾਂ ਵਾਲਾ, ਜਿਸ ਨੂੰ ਦਿਸਦਾ ਹੋਵੇ। 2. ਗਿਆਨਵਾਨ (ਭਾਵ)। 1. one who can see. 2. seer, sage, wiseman. ਉਦਾਹਰਨਾ: 1. ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ Raga Raamkalee 3, Vaar 16, Salok, 2, 1:2 (P: 954). 2. ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ (ਅਗਿਆਨੀ ਨੇ ਨਾਂ ਗਿਆਨ ਵਾਨ ਰੱਖ ਲਿਆ ਹੈ). Raga Saarang 4, Vaar 12, Salok, 1, 1:2 (P: 1242).
|
SGGS Gurmukhi-English Dictionary |
1. one who can see. 2. one who realizes spiritual truths.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. with eyes and eyesight intact, not blind.
|
Mahan Kosh Encyclopedia |
ਵਿ. ਸੁਚਕ੍ਸ਼ੁ. ਉੱਤਮ ਨੇਤ੍ਰਾਂ ਵਾਲਾ. ਜਿਸ ਦੀ ਨਜਰ ਚੰਗੀ ਹੈ. “ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ?” (ਮਃ ੨ ਵਾਰ ਰਾਮ ੧) 2. ਭਾਵ- ਗ੍ਯਾਨੀ. ਵਿਚਾਰਵਾਨ.{380} “ਤੁਮ ਹੋਹੁ ਸੁਜਾਖੇ ਲੇਹੁ ਪਛਾਣ.” (ਬਸੰ ਅ: ਮਃ ੧) 3. ਦੂਰੰਦੇਸ਼। 4. ਖ਼ਾ. ਛਾਲਨੀ. ਚਾਲਨੀ. Footnotes: {380} ਦੇਖੋ- ਆਪਸਤੰਬ ਸਿਮ੍ਰਿਤਿ ਅ: ੧੦, ਸ਼. ੧੧
Mahan Kosh data provided by Bhai Baljinder Singh (RaraSahib Wale);
See https://www.ik13.com
|
|