Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujaan. ਸਿਆਣੇ, ਸੂਝਵਾਨ। wise, sagacious. ਉਦਾਹਰਨ: ਜਿਨ ਤੂੰ ਸੇਵਿਆ ਭਉ ਕਰਿ ਸੇਈ ਪੁਰਖ ਸੁਜਾਨ ॥ Raga Sireeraag 5, 98, 2:1 (P: 52).
|
SGGS Gurmukhi-English Dictionary |
1. all-knowing God. 2. wise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. intelligent, wise, sagacious; learned.
|
Mahan Kosh Encyclopedia |
(ਸੁਜਾਣੁ) ਸੁਗ੍ਯਾਨ ਅਤੇ ਸੁਗ੍ਯਾਨੀ. ਦੇਖੋ- ਸੁਜਾਣ. “ਆਪਿ ਸੁਜਾਣੁ ਨ ਭੁਲਈ.” (ਸ੍ਰੀ ਮਃ ੧) “ਨਾਨਕ ਜਾਣੈ ਜਾਣੁ ਸੁਜਾਣੁ.” (ਧਨਾ ਮਃ ੧) ਜੋ ਆਤਮਗ੍ਯਾਨ (ਜਾਣੁ) ਜਾਣਦਾ ਹੈ, ਉਹੀ ਸੁਗ੍ਯਾਨੀ ਹੈ। 2. ਸੁਜਾਣੁ ਸ਼ਬਦ ਸੁਜਾਖੇ ਲਈ ਭੀ ਆਇਆ ਹੈ. “ਮਨ ਅੰਧਾ, ਨਾਉ ਸੁਜਾਣੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|