Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujʰæ. ਸਮਝ ਆਉਣੀ। comprehend, apprehend, know, concieve, understands. ਉਦਾਹਰਨ: ਦੂਜਾ ਥਾਉ ਨ ਕੋ ਸੁਝੈ ਗੁਰੁ ਮੇਲੇ ਸਚੁ ਸੋਇ ॥ (ਸਮਝ ਆਉਂਦਾ, ਦਿਸਦਾ). Raga Sireeraag 5, 90, 1:2 (P: 49). ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ (ਸਮਝ ਆ ਜਾਂਦੀ ਹੈ/ਗਿਆਨ ਹੋ ਜਾਂਦਾ ਹੈ). Raga Gaurhee 5, Sukhmanee 1, 4:4 (P: 263). ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ (ਆਪਣੇ ਆਪ ਨੂੰ ਸਮਝੇ). Raga Gaurhee 5, Sukhmanee 14, 4:4 (P: 281). ਨੇੜੇ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥ (ਦਿਸਦਾ ਹੈ). Raga Raamkalee, Balwand & Sata, Vaar 5:8 (P: 967).
|
SGGS Gurmukhi-English Dictionary |
comprehend, know, perceive, understand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|