Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇaṫ. 1. ਸਰਵਨ ਕਰਨ/ਸੁਣਨ ਨਾਲ। 2. ਸਰਵਨ ਕਰਦੇ/ਸੁਣਦੇ ਹਨ। 1. by listening/hearing. 2. who listens, listeners. ਉਦਾਹਰਨਾ: 1. ਕਥਾ ਸੁਣਤ ਮਲੁ ਸਗਲੀ ਖੋਵੈ ॥ (ਸੁਣਨ ਨਾਲ). Raga Maajh 5, 33, 2:2 (P: 104). 2. ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥ (ਸੁਨਣ ਵਾਲੇ). Raga Maajh 5, 35, 1:3 (P: 104). ਕਹਤ ਪਵਿਤ੍ਰ ਸੁਣਤ ਪੁਨੀਤ ॥ Raga Gaurhee 5, 92, 4:1 (P: 183).
|
|