Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇaa-ee-æ. 1. ਸਰਵਨ ਕਰਵਾਈਐ। 2. ਸੁਣਾਓ। 3. ਸੁਣਾਉਂਦਾ/ਆਖਦਾ ਹਾਂ। 1. tell, make to listen. 2. tell, narrate, recite. 3. I narrate, recite. ਉਦਾਹਰਨਾ: 1. ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥ (ਸੁਣਾਈਦਾ ਹੈ). Raga Sireeraag 1, Asatpadee 1, 1:2 (P: 53). 2. ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥ (ਸੁਣਾਉ). Raga Maajh 4, 5, 2:2 (P: 95). 3. ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥ (ਸੁਣਾਉਂਦਾ/ਆਖਦਾ ਹਾਂ). Raga Maajh 1, Vaar 17:1 (P: 146).
|
|