Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫaa. ਸੁਤਾ ਪਿਆ ਹੈ। is asleep. ਉਦਾਹਰਨ: ਮਾਇਆ ਮੋਹਿ ਇਹੁ ਜਗੁ ਸੁਤਾ ॥ Raga Maajh 3, Asatpadee 5, 6:1 (P: 112). ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥ (ਭੁਲਾ ਪਿਆ). Raga Aaasaa 1, Asatpadee 13, 5:1 (P: 418).
|
English Translation |
(1) n.f. daughter; cf. ਸੁਤ. (2) n.f. consciousness; attention.
|
Mahan Kosh Encyclopedia |
ਨਾਮ/n. ਧ੍ਯਾਨ. ਸੁਰਤ। 2. ਸੰ. ਪੁਤ੍ਰੀ. ਬੇਟੀ। 3. ਵਿ. ਸੁੱਤਾ. ਸੁਪ੍ਤ. “ਜਿਸ ਤੇ ਸੁਤਾ ਨਾਨਕਾ, ਜਾਗਾਏ ਸੋਈ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|