Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫæ. 1. ਸਉਣ ਨਾਲ। 2. ਪੁਤਰ ਨੂੰ। 1. sleeps. 2. to the son. ਉਦਾਹਰਨਾ: 1. ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ Raga Sireeraag 7, 4:2 (P: 17). 2. ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸ ਜਾਇ ॥ Raga Soohee 4, 8, 1:2 (P: 733).
|
Mahan Kosh Encyclopedia |
(ਸੁਤੇ, ਸੁਤੈਸਿੱਧ) ਦੇਖੋ- ਸੁਤਹ ਅਤੇ ਸੁਤਹਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) 2. ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|