Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋʰ. 1. ਸਾਫ, ਸ਼ੁੱਧ। 2. ਪਵਿੱਤਰ ਪਾਵਨ; ਬੇਦਾਗ। 1. clean, cleansed. 2. pure, blotless, immaculate. ਉਦਾਹਰਨਾ: 1. ਸਾਧ ਧੂਰਿ ਕਰਿ ਸੁਧ ਮੰਜਾਈ ॥ Raga Gaurhee 5, 169, 1:2 (P: 200). ਸੁਧ ਕਹਾ ਹੋਇ ਕਾਚੀ ਭੀਤਿ ॥ Raga Gaurhee 5, Sukhmanee 3, 3:8 (P: 265). 2. ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥ Raga Kaanrhaa 4, 11, 1:2 (P: 1297).
|
SGGS Gurmukhi-English Dictionary |
[1. P. n. 2. P. adj.] 1. awareness. 2. pure, var. from Sk. Shudha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਖਬਰ. ਸਮਾਚਾਰ। 2. ਹੋਸ਼. ਬੁੱਧਿ. “ਸੁਧ ਜਬ ਤੇ ਹਮ ਧਰੀ.” (ਚਰਿਤ੍ਰ ੨੨) 3. ਸ਼ੁੱਧ. ਵਿ. ਸਾਫ. ਸ੍ਵੱਛ. “ਤਬ ਹੋਏ ਮਨ ਸੁਧ ਪਰਾਨੀ.” (ਰਾਮ ਮਃ ੫) 4. ਨਿਰਦੋਸ਼. “ਸੁਧੁ ਭਤਾਰੁ ਹਰਿ ਛੋਡਿਆ.” (ਮਃ ੩ ਵਾਰ ਸੂਹੀ) 5. ਖ਼ਾਲਿਸ. ਨਿਰੋਲ। 6. ਸੁਧਾ (ਅਮ੍ਰਿਤ) ਲਈ ਭੀ ਸੁਧ ਸ਼ਬਦ ਆਇਆ ਹੈ. ਦੇਖੋ- ਸੁਧਰਸ। 7. ਸੰ. शुध्. ਧਾ. ਪਵਿਤ੍ਰ ਹੋਣਾ. ਪਾਕ ਹੋਣਾ। 8. ਦੇਖੋ- ਸੁੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|