Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunṇaa. ਸ੍ਰਵਣ ਕਰਨਾ, ਸੁਣਨ ਦੀ ਕਿਰਿਆ। listening. ਉਦਾਹਰਨ: ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ Raga Sireeraag 1, 27, 2:1 (P: 24).
|
Mahan Kosh Encyclopedia |
(ਸੁਨਣ, ਸੁਨਣੁ) ਸੰ. ਸ਼੍ਰਵਣ. “ਏ ਸ੍ਰਵਨਹੁ ਮੇਰਿਹੋ! ਸਾਚੈ ਸੁਨਣੈ ਨੋ ਪਠਾਏ.” (ਅਨੰਦੁ) “ਸ੍ਰਵਣੀ ਸੁਨਣਾ ਗੁਰਨਾਉ.” (ਵਾਰ ਗੂਜ ੨ ਮਃ ੫) “ਵੇਖਣ ਸੁਨਣੁ ਹੋਇ.” (ਮਃ ੩ ਸ੍ਰੀ ਵਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|