Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunaṫ. 1. ਸੁਣਨ ਨਾਲ, ਸੁਣਦਿਆਂ। 2. ਸੁਣਦੇ ਸਾਂ। 1. by listening/hearing. 2. is said/spoken of. ਉਦਾਹਰਨਾ: 1. ਸੁਨਤ ਜਸੋ ਕੋਟਿ ਅਘ ਖਏ ॥ Raga Gaurhee 5, 151, 2:2 (P: 212). ਆਪਹਿ ਸੁਨਤ ਆਪ ਹੀ ਜਾਸਨ ॥ (ਸੁਣਦਾ ਹੈ). Raga Gaurhee 5, Baavan Akhree, 1:4 (P: 250). ਸੁਨਤ ਕਹਤ ਰਹਤ ਗਤਿ ਪਾਵਹੁ ॥ (ਸੁਣ ਕੇ). Raga Gaurhee 5, Sukhmanee 19, 6:8 (P: 289). ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ (ਸੁਣਦਿਆਂ). Raga Bihaagarhaa 5, Chhant 8, 1:5 (P: 547). ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ (ਸੁਣਦਿਆਂ ਹੀ). Raga Soohee 5, 5, 1:3 (P: 737). 2. ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਮੋ ਰਿਦੈ ਗੁਰਿ ਦਇਆ ॥ (ਸੁਣਦੇ ਸਾਂ). Raga Sorath 5, 14, 1:2 (P: 612).
|
SGGS Gurmukhi-English Dictionary |
1. by/on listening/hearing. 2. is said/spoken of. 3. listens.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੁਣਦਾ. ਸ਼੍ਰਵਨ ਕਰਦਾ. “ਸੁਨਤ ਪੇਖਤ ਸੰਗਿ ਸਭ ਕੈ.” (ਬਿਹਾ ਛੰਤ ਮਃ ੫) 2. ਸੁਣਨ ਤੋਂ. ਸ਼੍ਰਵਣ ਕਰਨੇ ਸੇ. “ਸੁਨਤ ਜਸੋ ਕੋਟਿ ਅਘ ਖਏ.” (ਗਉ ਮਃ ੫) 3. ਦੇਖੋ- ਸੁੰਨਤ ਅਤੇ ਸੁਨਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|