Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunṫé. 1. ਸੁਣਦੇ ਹਨ। 2. ਸੁਣ ਸੁਣ ਕੇ। 3. ਸਰੋਤੇ, ਸੁਣਨ ਵਾਲੇ। 1. listen. 2. hearing, listening. 3. listeners. ਉਦਾਹਰਨਾ: 1. ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ Raga Gaurhee 5, Baavan Akhree, 46:6 (P: 259). 2. ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥ (ਸੁਣ ਸੁਣ ਕੇ). Raga Jaitsaree 5, 2, 1:2 (P: 700). 3. ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥ (ਸੁਣਨ ਵਾਲੇ). Raga Nat-Naraain 5, 5, 2:1 (P: 979).
|
|