Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supnaᴺṫar⒤. ਸੁਪਨੇ ਵਿਚ। in dream. ਉਦਾਹਰਨ: ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ (ਭਾਵ ਬੇਪਰਵਾਹ). Raga Gaurhee 1, 13, 3:2 (P: 155). ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥ (ਸੁਪਨੇ ਵਿਚ ਵੀ). Raga Raamkalee, Kabir, 8, 4:2 (P: 971).
|
SGGS Gurmukhi-English Dictionary |
in dream.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ੍ਵਪਨ (ਨੀਂਦ) ਦੇ ਵਿੱਚ. “ਤੂੰ ਕਾਇਆ ਰਹੀਅਹਿ ਸੁਪਨੰਤਰਿ.” (ਗਉ ਮਃ ੧) ਭਾਵ- ਆਲਸ ਰੂਪ ਨੀਂਦ ਵਿੱਚ ਰਹੀ. “ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|