Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suparsaᴺn. 1. ਪਰਮ ਪ੍ਰਸਨਤਾ। 2. ਬਹੁਤ ਖੁਸ਼। 1. supreme pleasure. 2. mightily pleased, highly pleased. ਉਦਾਹਰਨਾ: 1. ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ Raga Gaurhee 5, 115, 3:1 (P: 189). 2. ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ Raga Gaurhee 5, Sukhmanee 9, 2:1 (P: 274).
|
SGGS Gurmukhi-English Dictionary |
very/highly pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਪ੍ਰਸਿੰਨ, ਸੁਪ੍ਰਸੰਨੁ) ਸੰ. सुप्रसन्न. ਵਿ. ਅਤਿ ਆਨੰਦ. ਬਹੁਤ ਖੁਸ਼. “ਸੰਤ ਸੁਪ੍ਰਸੰਨ ਆਏ ਵਸਿ ਪੰਚਾ.” (ਗਉ ਮਃ ੫) “ਗੁਰੁ ਜਿਨ ਕਉ ਸੁ ਪ੍ਰਸੰਨੁ” (ਸਵੈਯੇ ਮਃ ੪ ਕੇ) 2. ਅਤਿ ਨਿਰਮਲ. ਬਹੁਤ ਸਾਫ। 3. ਨਾਮ/n. ਕੁਬੇਰ ਦਾ ਇੱਕ ਪੁਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|