Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Subʰar. 1. ਨਕਾ ਨਕ/ਲਬਾ ਲਬ/ਚੰਗੀ ਤਰਾਂ ਭਰਿਆ ਹੋਇਆ, ਹੋਰ ਵੇਖੋ ‘ਸੁਭਰੁ’। 2. ਚਮਕੀਲਾ, ਉਜਲ ਸ਼ਗਨਾਂ ਦਾ (ਕਪੜਾ)। 1. fill to the brim, completely filled. 2. auspicious, lively, glittering, bright. ਉਦਾਹਰਨਾ: 1. ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥ Raga Maajh 5, 30, 2:3 (P: 103). 2. ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥ Raga Maaroo 5, Vaar 22, Salok, 5, 3:3 (P: 1102).
|
SGGS Gurmukhi-English Dictionary |
1. filled to the brim, completely full. 2. auspicious, enchanting, perfect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਚੰਗੀ ਤਰਾਂ ਭਰਿਆ ਹੋਇਆ. ਕੰਢਿਆਂ ਤੀਕ ਪੂਰਣ. “ਖਿਨ ਮਹਿ ਊਣੇ ਸੁਭਰ ਭਰਿਆ.” (ਭੈਰ ਮਃ ੫) 2. ਸ਼ੁਭ੍ਰ. ਉੱਜਲ। 3. ਸੁੰਦਰ. “ਸੁਭਰ ਕਪੜ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|