Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Subʰaakʰi-aa. 1. ਚੰਗੀ/ਮਿਠੀ ਭਾਸ਼ਾ (ਦਰਪਣ), ਸੋਹਣੀਆਂ ਸੋਹਣੀਆਂ ਗੱਲਾਂ (ਸ਼ਬਦਾਰਥ)। 2. ਚੰਗੀ ਤਰਾਂ ਉਚਾਰਿਆ/ਬਿਆਨਿਆ ਭਾਵ ਗੁਣ ਗਾਏ, ਚੰਗੀ ਤਰਾਂ ਆਖ ਦਿਤਾ। 1. preaches; utterance. 2. uttered, recited. ਉਦਾਹਰਨਾ: 1. ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥ Raga Aaasaa 3, Chhant 6, 3:4 (P: 440). ਪ੍ਰਭ ਬਾਣੀ ਸਬਦੁ ਸੁਭਾਖਿਆ ॥ Raga Sorath 5, 11, 1:1 (P: 611). ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥ (ਗੁਰੂ ਦੇ ਬਚਨ/ਉਪਦੇਸ਼ ਦੁਆਰਾ ਚੰਗੀ/ਮਿੱਠੀ ਹੋ ਗਈ). Raga Maaroo 1, Asatpadee 4, 5:3 (P: 1011). 2. ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥ Raga Vadhans 3, Chhant 1, 2:5 (P: 568). ਜਨ ਨਾਨਕ ਸਾਚੁ ਸੁਭਾਖਿਆ ॥ Raga Sorath 5, 70, 2:4 (P: 626).
|
SGGS Gurmukhi-English Dictionary |
said praising words.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੁਭਾਖਾ. “ਪ੍ਰਭੁ ਬਾਣੀ ਸਬਦ ਸੁਭਾਖਿਆ.” (ਸੋਰ ਮਃ ੫) 2. ਵਿ. ਸੁਭਾਸ਼ਿਤ. ਉੱਤਮ ਕਥਨ ਕੀਤਾ. ਚੰਗੀ ਤਰਾਂ ਬਿਆਂਨ ਕਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|