Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sumaar⒤. 1. ਗਿਣਤੀ, ਸੰਖਿਆ। 2. ਗਿਣਤੀ ਕਰਨ ਵਿਚ। 1. count, reckoning. 2. in counting/reckoning. ਉਦਾਹਰਨਾ: 1. ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥ (ਗਿਣਤੀ ਤੋਂ ਰਿਹਾ ਹੈ ਭਾਵ ਗਿਣਤੀ ਨਹੀਂ ਹੋ ਸਕਦੀ). Raga Sireeraag 1, Asatpadee, 1, 7:2 (P: 53). 2. ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ (ਸੁਆਸਾਂ ਨੂੰ ਗਿਣਨ ਵਿਚ, ਪ੍ਰਾਣਾਯਾਂਮ ਵਿਚ). Raga Maajh 31, Vaar 14, Salok, 1, 2:4 (P: 144).
|
SGGS Gurmukhi-English Dictionary |
count, counting, estimation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|