Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sumér. 1. ਪਹਾੜ। 2. ਪੁਰਾਣਾ ਅਨੁਸਾਰ ਸੋਨੇ ਦਾ ਬਹੁਤ ਉਚਾ ਪਹਾੜ ਜਿਥੇ ਦੇਵਤਿਆਂ ਦੀਆਂ ਪੁਰੀਆਂ ਰਹਿੰਦੀਆਂ ਹਨ। 1. mountain. 2. mythologically a mountain where fairies reside. ਉਦਾਹਰਨਾ: 1. ਦਾਝਿ ਗਏ ਤ੍ਰਿਣ ਪਾਪ ਸੁਮੇਰ ॥ Raga Bilaaval 5, 51, 2:1 (P: 899). 2. ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥ Raga Nat-Naraain 4, Asatpadee 6, 4:2 (P: 983).
|
English Translation |
n.m. name of a mythical mountain on the Himalayas.
|
Mahan Kosh Encyclopedia |
ਦੇਖੋ- ਸੁਮੇਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|