Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surgæ. ਸਵਰਗ/ਦੇਵ ਲੋਕ/ਬੈਕੁੰਠ/ਬਹਿਸ਼ਤ (ਦੀਆਂ)। (of) heaven/paradise. ਉਦਾਹਰਨ: ਸੁਰਗੈ ਦੀਆਂ ਮੋਹਣੀਆਂ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ (ਸਵਰਗ ਦੀਆਂ). Raga Maajh 1, Vaar 9ਸ, 1, 4:2 (P: 142).
|
|