Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surṫar. ਦੇਵਤਿਆਂ ਦਾ ਬ੍ਰਿੱਛ ਜੋ ਸਭ ਫਲ ਦਿੰਦਾ ਹੈ: ਪਰੰਪਰਾ ਅਨੁਸਾਰ ਅਜਿਹੇ ਪੰਜ ਬ੍ਰਿਛ ਮੰਨੇ ਜਾਂਦੇ ਹਨ: ਮੰਦਾਰ ਪਾਰਜਾਤ, ਸੰਤਾਨ, ਕਲਪ ਬ੍ਰਿਛ ਅਤੇ ਹਰਿਚੰਦਨ, ਹੋਰ ਵੇਖੋ ‘ਸੁਰਿਤਰੁ’। miraculous tree. ਉਦਾਹਰਨ: ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ Raga Sorath Ravidas, 4, 1:1 (P: 658).
|
SGGS Gurmukhi-English Dictionary |
a mythical miraculous tree, Elysian Tree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|