Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surṫaan⒰. ਬਾਦਸ਼ਾਹ, ਸੁਲਤਾਨ। king, emperor. ਉਦਾਹਰਨ: ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ Raga Bhairo, Kabir, 11, 3:1 (P: 1160).
|
SGGS Gurmukhi-English Dictionary |
ruler, king, emperor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਰਤਾਨ) ਨਾਮ/n. ਸੁਲਤਾਨ. ਬਾਦਸ਼ਾਹ. “ਸੋ ਸੁਰਤਾਨੁ ਛਤ੍ਰੁ ਸਿਰਿ ਧਰੈ.” (ਭੈਰ ਕਬੀਰ) 2. ਸੁਲਤਾਨ (ਸਖੀ ਸਰਵਰ) ਪੀਰ. “ਰੋਸ ਆਬੈ ਸੁਰਤਾਨ ਬਢੈਹੈ.” (ਚਰਿਤ੍ਰ ੧੩੯) 3. ਸ੍ਵਰ (ਪ੍ਰਾਣਾਯਾਮ) ਦਾ ਅਭ੍ਯਾਸੀ, ਯੋਗੀ। 4. ਸ੍ਵਰਾਂ ਦਾ ਫੈਲਾਉ. ਤਾਨ ਦਾ ਵਿਸ੍ਤਾਰ। 5. ਦੇਖੋ- ਸਰਤਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|