Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surṫee. 1. ਉਚੀ ਸੁਰਤ/ਬ੍ਰਿਤੀ ਵਾਲੇ। 2. ਸ੍ਰੁਤੀ/ਵੇਦ ਜਾਣਨ ਵਾਲਿਆਂ ਨੇ, ਗਿਆਨਵਾਨਾਂ ਨੇ। 3. ਉਚੀ ਬ੍ਰਿਤੀ। 4. ਸ਼ੁ੍ਰਤੀ/ਵੇਦਾਂ ਦੇ (ਪਾਠ)। 5. ਉਚੀ ਸੁਰਤ ਵਾਲਾ ਭਾਵ ਪ੍ਰਭੂ। 6. ਸਮਾਧੀ (ਧਿਆਨ) ਲਾਣ ਨਾਲ। 7. ਗਿਆਨ। 8. ਸਮਝ, ਸੋਝੀ। 1. men of Divine knowledge, intuitives. 2. contemplatives, contemplators. 3. sublime consciousness, The God - the Supreme Being. 4. numerous recitations of Shrutis - sacred books of hindus. 5. of higher Consciousness viz., The Lord. 6. meditation, contemplation. 7. Divine comprehension, intuitive awareness. 8. intuitive understanding. ਉਦਾਹਰਨਾ: 1. ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ Japujee, Guru Nanak Dev, 35:10 (P: 7). 2. ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ Raga Aaasaa 1, Sodar, 2, 2:1 (P: 9). 3. ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ Raga Sireeraag 1, 20, 2:1 (P: 21). 4. ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ Raga Aaasaa 1, Vaar 8ਸ, 1, 2:4 (P: 467). 5. ਸੁਰਤੀ ਸੁਰਤਿ ਰਲਾਈਐ ਏਤੁ ॥ Raga Raamkalee 1, 7, 1:1 (P: 878). 6. ਨ ਭੀਜੈ ਸੁਰਤੀ ਗਿਆਨੀ ਜੋਗਿ ॥ Raga Saarang 4, Vaar 1, Salok, 1, 2:2 (P: 1237). ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ (ਬ੍ਰਿਤੀ ਦਾ ਜੋੜਨਾ). Raga Saarang 4, Vaar 9ਸ, 1, 2:1 (P: 1241). 7. ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥ Raga Parbhaatee 1, 8, 3:1 (P: 1329). 8. ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ Japujee, Guru Nanak Dev, 33:5 (P: 7).
|
SGGS Gurmukhi-English Dictionary |
1. meditative state, higher consciousness, meditation, contemplation, divine comprehension, intuitive awareness/ understanding. 2. men of higher consciousness/divine knowledge/ intuition, contemplatives. 3. God. 4. in the contemplative/meditative state.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਸੁਰਤ.
|
Mahan Kosh Encyclopedia |
ਦੇਖੋ- ਸੁਰਤਿ। 2. ਵਿ. ਜਿਸ ਵਿੱਚ ਸੁਰਤਿ ਜੋੜੀਏ. ਧ੍ਯੇਯ. “ਸੁਰਤੀ ਕੈ ਮਾਰਗਿ ਚਲਿਕੈ.” (ਪ੍ਰਭਾ ਮਃ ੧) 3. ਸ਼੍ਰੋਤ੍ਰਿਯ. ਵੇਦਗ੍ਯਾਤਾ. “ਸਭਿ ਸੁਰਤੀ ਮਿਲਿ ਸੁਰਤਿ ਕਮਾਈ.” (ਸੋਦਰੁ) 4. ਸ਼੍ਰੁਤਿ. ਵੇਦ। 5. ਧਰਮਗ੍ਯਾਤਾ. “ਕੇਤੀਆ ਸੁਰਤੀ, ਸੇਵਕ ਕੇਤੇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|