Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surmaa. ਇਕ ਕਾਲੀ ਚਮਕੀਲੀ ਧਾਤ ਜਿਸਨੂੰ ਬਾਰੀਕ ਪੀਸ ਕੇ ਅੱਖਾਂ ਵਿਚ ਔਸ਼ਧੀ ਅਥਵਾ ਅੰਲਕਾਰ ਰੂਪ ਵਿਚ ਪਾਇਆ ਜਾਂਦਾ ਹੈ: ਅੰਜਨ। antimony, collyrium, salve. ਉਦਾਹਰਨ: ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥ Raga Aaasaa 1, 35, 3:2 (P: 359).
|
English Translation |
n.m. antimony or collyrium powder; graphite, plumbago rod in a lead pencil, lead of a pencil.
|
Mahan Kosh Encyclopedia |
ਫ਼ਾ. [سُرمہ] ਨਾਮ/n. ਇੱਕ ਉਪਧਾਤੁ, ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ. ਇਸ ਨੂੰ ਬਾਰੀਕ ਪੀਸਕੇ ਨੇਤ੍ਰਾਂ ਵਿੱਚ ਪਾਈਦਾ ਹੈ. ਅੰਜਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|