Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sursaree. ਦੇਵਤਿਆਂ ਦੀ ਨਦੀ, ਗੰਗਾ। the Ganges, river of demigods. ਉਦਾਹਰਨ: ਸਾਸਤ੍ਰ ਬੇਦੁ ਸਿੰਮ੍ਰਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥ Raga Aaasaa 3, Asatpadee 23, 1:1 (P: 422).
|
SGGS Gurmukhi-English Dictionary |
[n.] (from Sk. Sursarita) Ganges
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੁਰਸਰਿ, ਸੁਰਸਰਿਤ, ਸੁਰਸਰਿਤਾ) ਦੇਵਤਿਆਂ ਦੀ ਨਦੀ ਗੰਗਾ. “ਸੁਰਸਰੀ ਸਲਿਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀ ਪਾਨੰ.” (ਮਲਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|