Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sur⒤. 1. ਉਤਮ ਪੁਰਸ਼ ਭਾਵ ਵਾਹਿਗੁਰੂ। 2. ਵਡੇ। 1. demigods, deities, The Lord. 2. great, exalted, lofty. ਉਦਾਹਰਨਾ: 1. ਆਖਹਿ ਸੁਰਿ ਨਰ ਮਨਿ ਜਨ ਸੇਵ ॥ (ਸੁਰੀ ਨਰ, ਭਲੇ ਪੁਰਸ਼, ਆਤਮਾ). Japujee, Guru Nanak Dev, 26:18 (P: 6). ਉਦਾਹਰਨ: ਨਾਨਕ ਤਿਨ ਮਿਲਿਆ ਸੁਰਿ ਜਨੁ ਸੁਖਦਾਤਾ ਸੇ ਵਡਭਾਗੀ ਮਾਏ ॥ Raga Gaurhee 5, Chhant 4, 3:4 (P: 249). 2. ਤੂ ਸੁਰਿ ਨਾਥਾ ਦੇਵਾ ਦੇਵ ॥ Raga Basant 1, 5, 1:3 (P: 1169).
|
SGGS Gurmukhi-English Dictionary |
[Var.] From Sura
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਵਤਾ ਕਰਕੇ। 2. ਦੇਵਤਾ ਦਾ। 3. ਦੇਖੋ- ਸੁਰਿ ਨਰ। 4. ਸੰ. ਧਨੀ. ਦੌਲਤਮੰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|