Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhḋé. ਸਿੱਧੇ ਸਾਦੇ ਮਸਤ/ਅਲਬੇਦੇ ਫਕੀਰ (ਮਹਾਨਕੋਸ਼ ਨੇ ‘ਸੁਹਦੇ’ ਨੂੰ ਅਰਬੀ ਦੇ ਸ਼ਬਦ ਸ਼ਹਿਦਾਹ (ਸ਼ਹੀਦ ਦਾ ਬਹੁ ਵਚਨ) ਤੋਂ ਉਤਪਤਿ ਮੰਨਿਆ ਹੈ। ‘ਗੁਰੂ ਗਿਰਾਰਥ ਕੋਸ਼’ ਧਰਮ ਦੀ ਗਵਾਹੀ ਦੇਣ ਵਾਲੇ’ ਕਰਦਾ ਹੈ। men of faith, faithful.
ਉਦਾਹਰਨ:
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ Raga Sireeraag 1, Asatpadee 1, 3:1 (P: 53).

SGGS Gurmukhi-English Dictionary
men of faith, faithful.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਸੁਹਦਾ) ਅ਼. [شُہداء] ਸ਼ੁਹਦਾ. ਸ਼ਹੀਦ ਦਾ ਬਹੁ ਵਚਨ. “ਸੁਹਦੇ ਅਉਰ ਸਹੀਦ.” (ਸ੍ਰੀ ਅ: ਮਃ ੧) ਧਰਮ ਦੇ ਸਾਖੀ ਅਤੇ ਧਰਮਵੀਰ. ਦੇਖੋ- ਸਹੀਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits